੧ ਤਵਾਰੀਖ਼ 9:1
ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਯਰੂਸ਼ਲਮ ਵਿੱਚਲੇ ਲੋਕ ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ।
So all | וְכָל | wĕkāl | veh-HAHL |
Israel | יִשְׂרָאֵל֙ | yiśrāʾēl | yees-ra-ALE |
were reckoned by genealogies; | הִתְיַחְשׂ֔וּ | hityaḥśû | heet-yahk-SOO |
behold, and, | וְהִנָּ֣ם | wĕhinnām | veh-hee-NAHM |
they were written | כְּתוּבִ֔ים | kĕtûbîm | keh-too-VEEM |
in | עַל | ʿal | al |
the book | סֵ֖פֶר | sēper | SAY-fer |
kings the of | מַלְכֵ֣י | malkê | mahl-HAY |
of Israel | יִשְׂרָאֵ֑ל | yiśrāʾēl | yees-ra-ALE |
and Judah, | וִֽיהוּדָ֛ה | wîhûdâ | vee-hoo-DA |
away carried were who | הָגְל֥וּ | hoglû | hoɡe-LOO |
to Babylon | לְבָבֶ֖ל | lĕbābel | leh-va-VEL |
for their transgression. | בְּמַֽעֲלָֽם׃ | bĕmaʿălām | beh-MA-uh-LAHM |