Numbers 11:18
“ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕੱਲ੍ਹ ਵਾਸਤੇ ਤਿਆਰ ਕਰੋ। ਕੱਲ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਏ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸ ਨੂੰ ਖਾਵੋਂਗੇ।
Cross Reference
Numbers 26:15
ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸਫ਼ੋਨ-ਸਫ਼ੋਨੀਆਂ ਪਰਿਵਾਰ। ਹੱਗੀ-ਹੱਗੀਆਂ ਪਰਿਵਾਰ। ਸੂਨੀ-ਸੂਨੀਆਂ ਪਰਿਵਾਰ।
Genesis 30:10
ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ।
Genesis 46:16
ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।
Genesis 49:19
ਗਾਦ “ਲੁਟੇਰਿਆਂ ਦਾ ਇੱਕ ਟੋਲਾ, ਗਾਦ ਉੱਤੇ ਹਮਲਾ ਕਰੇਗਾ। ਪਰ ਉਹ ਉਨ੍ਹਾਂ ਉੱਤੇ ਬਾਦ ਵਿੱਚ ਛਾਪਾ ਮਾਰੇਗਾ।
Numbers 2:14
“ਗਾਦ ਦੇ ਪਰਿਵਾਰ ਦਾ ਡੇਰਾ ਵੀ ਰਊਬੇਨ ਲੋਕਾਂ ਤੋਂ ਅੱਗੇ ਹੋਵੇਗਾ। ਗਾਦ ਦੇ ਪਰਿਵਾਰ ਦਾ ਆਗੂ ਰਊਏਲ (ਦਊਏਲ) ਦਾ ਪੁੱਤਰ ਅਲਯਾਸਾਫ਼ ਹੈ।
And say | וְאֶל | wĕʾel | veh-EL |
thou unto | הָעָ֨ם | hāʿām | ha-AM |
the people, | תֹּאמַ֜ר | tōʾmar | toh-MAHR |
yourselves Sanctify | הִתְקַדְּשׁ֣וּ | hitqaddĕšû | heet-ka-deh-SHOO |
against to morrow, | לְמָחָר֮ | lĕmāḥār | leh-ma-HAHR |
eat shall ye and | וַֽאֲכַלְתֶּ֣ם | waʾăkaltem | va-uh-hahl-TEM |
flesh: | בָּשָׂר֒ | bāśār | ba-SAHR |
for | כִּ֡י | kî | kee |
wept have ye | בְּכִיתֶם֩ | bĕkîtem | beh-hee-TEM |
in the ears | בְּאָזְנֵ֨י | bĕʾoznê | beh-oze-NAY |
of the Lord, | יְהוָ֜ה | yĕhwâ | yeh-VA |
saying, | לֵאמֹ֗ר | lēʾmōr | lay-MORE |
Who | מִ֤י | mî | mee |
shall give us flesh | יַֽאֲכִלֵ֙נוּ֙ | yaʾăkilēnû | ya-uh-hee-LAY-NOO |
eat? to | בָּשָׂ֔ר | bāśār | ba-SAHR |
for | כִּי | kî | kee |
it was well | ט֥וֹב | ṭôb | tove |
Egypt: in us with | לָ֖נוּ | lānû | LA-noo |
therefore the Lord | בְּמִצְרָ֑יִם | bĕmiṣrāyim | beh-meets-RA-yeem |
give will | וְנָתַ֨ן | wĕnātan | veh-na-TAHN |
you flesh, | יְהוָ֥ה | yĕhwâ | yeh-VA |
and ye shall eat. | לָכֶ֛ם | lākem | la-HEM |
בָּשָׂ֖ר | bāśār | ba-SAHR | |
וַֽאֲכַלְתֶּֽם׃ | waʾăkaltem | VA-uh-hahl-TEM |