Judges 4:6
ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸ ਨੇ, ਉਸ ਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ 10,000 ਆਦਮੀ ਇਕੱਠੇ ਕਰ। ਉਨ੍ਹਾਂ ਆਦਮੀਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ।
And she sent | וַתִּשְׁלַ֗ח | wattišlaḥ | va-teesh-LAHK |
and called | וַתִּקְרָא֙ | wattiqrāʾ | va-teek-RA |
Barak | לְבָרָ֣ק | lĕbārāq | leh-va-RAHK |
son the | בֶּן | ben | ben |
of Abinoam | אֲבִינֹ֔עַם | ʾăbînōʿam | uh-vee-NOH-am |
out of Kedesh-naphtali, | מִקֶּ֖דֶשׁ | miqqedeš | mee-KEH-desh |
said and | נַפְתָּלִ֑י | naptālî | nahf-ta-LEE |
unto | וַתֹּ֨אמֶר | wattōʾmer | va-TOH-mer |
him, Hath not | אֵלָ֜יו | ʾēlāyw | ay-LAV |
Lord the | הֲלֹ֥א | hălōʾ | huh-LOH |
God | צִוָּ֣ה׀ | ṣiwwâ | tsee-WA |
of Israel | יְהוָ֣ה | yĕhwâ | yeh-VA |
commanded, | אֱלֹהֵֽי | ʾĕlōhê | ay-loh-HAY |
Go saying, | יִשְׂרָאֵ֗ל | yiśrāʾēl | yees-ra-ALE |
and draw | לֵ֤ךְ | lēk | lake |
toward mount | וּמָֽשַׁכְתָּ֙ | ûmāšaktā | oo-ma-shahk-TA |
Tabor, | בְּהַ֣ר | bĕhar | beh-HAHR |
take and | תָּב֔וֹר | tābôr | ta-VORE |
with | וְלָֽקַחְתָּ֣ | wĕlāqaḥtā | veh-la-kahk-TA |
thee ten | עִמְּךָ֗ | ʿimmĕkā | ee-meh-HA |
thousand | עֲשֶׂ֤רֶת | ʿăśeret | uh-SEH-ret |
men | אֲלָפִים֙ | ʾălāpîm | uh-la-FEEM |
of the children | אִ֔ישׁ | ʾîš | eesh |
of Naphtali | מִבְּנֵ֥י | mibbĕnê | mee-beh-NAY |
children the of and | נַפְתָּלִ֖י | naptālî | nahf-ta-LEE |
of Zebulun? | וּמִבְּנֵ֥י | ûmibbĕnê | oo-mee-beh-NAY |
זְבֻלֽוּן׃ | zĕbulûn | zeh-voo-LOON |