Jeremiah 16:16
“ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ।
Behold, | הִנְנִ֨י | hinnî | heen-NEE |
I will send | שֹׁלֵ֜חַ | šōlēaḥ | shoh-LAY-ak |
for many | לְדַוָּגִ֥ים | lĕdawwāgîm | leh-da-wa-ɡEEM |
fishers, | רַבִּ֛ים | rabbîm | ra-BEEM |
saith | נְאֻם | nĕʾum | neh-OOM |
the Lord, | יְהוָ֖ה | yĕhwâ | yeh-VA |
fish shall they and | וְדִיג֑וּם | wĕdîgûm | veh-dee-ɡOOM |
them; and after | וְאַֽחֲרֵי | wĕʾaḥărê | veh-AH-huh-ray |
כֵ֗ן | kēn | hane | |
will I send | אֶשְׁלַח֙ | ʾešlaḥ | esh-LAHK |
many for | לְרַבִּ֣ים | lĕrabbîm | leh-ra-BEEM |
hunters, | צַיָּדִ֔ים | ṣayyādîm | tsa-ya-DEEM |
hunt shall they and | וְצָד֞וּם | wĕṣādûm | veh-tsa-DOOM |
them from | מֵעַ֤ל | mēʿal | may-AL |
every | כָּל | kāl | kahl |
mountain, | הַר֙ | har | hahr |
from and | וּמֵעַ֣ל | ûmēʿal | oo-may-AL |
every | כָּל | kāl | kahl |
hill, | גִּבְעָ֔ה | gibʿâ | ɡeev-AH |
holes the of out and | וּמִנְּקִיקֵ֖י | ûminnĕqîqê | oo-mee-neh-kee-KAY |
of the rocks. | הַסְּלָעִֽים׃ | hassĕlāʿîm | ha-seh-la-EEM |