Hebrews 9:13
ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ।
For | εἰ | ei | ee |
if | γὰρ | gar | gahr |
the | τὸ | to | toh |
blood | αἷμα | haima | AY-ma |
of bulls | ταύρων | taurōn | TA-rone |
and | καὶ | kai | kay |
of goats, | τράγων | tragōn | TRA-gone |
and | καὶ | kai | kay |
the ashes | σποδὸς | spodos | spoh-THOSE |
heifer an of | δαμάλεως | damaleōs | tha-MA-lay-ose |
sprinkling | ῥαντίζουσα | rhantizousa | rahn-TEE-zoo-sa |
the | τοὺς | tous | toos |
unclean, | κεκοινωμένους | kekoinōmenous | kay-koo-noh-MAY-noos |
sanctifieth | ἁγιάζει | hagiazei | a-gee-AH-zee |
to | πρὸς | pros | prose |
the | τὴν | tēn | tane |
purifying | τῆς | tēs | tase |
of the | σαρκὸς | sarkos | sahr-KOSE |
flesh: | καθαρότητα | katharotēta | ka-tha-ROH-tay-ta |