Ezra 6:12
ਪਰਮੇਸ਼ੁਰ ਨੇ ਆਪਣਾ ਨਾਂ ਯਰੂਸ਼ਲਮ ਵਿੱਚ ਰੱਖਿਆ ਹੈ ਅਤੇ ਮੈਨੂੰ ਆਸ ਹੈ ਕਿ ਕੋਈ ਵੀ ਰਾਜਾ ਜਾਂ ਮਨੁੱਖ ਜੋ ਇਸ ਆਦੇਸ਼ ਨੂੰ ਬਦਲੇਗਾ, ਪਰਮੇਸ਼ੁਰ ਦੁਆਰਾ ਹਰਾਇਆ ਜਾਵੇਗਾ। ਜੇਕਰ ਕੋਈ ਵੀ ਮਨੁੱਖ ਯਰੂਸ਼ਲਮ ਵਿੱਚਲੇ ਇਸ ਮੰਦਰ ਨੂੰ ਢਾਹੇਗਾ ਮੈਨੂੰ ਯਕੀਨ ਹੈ ਪਰਮੇਸ਼ੁਰ ਉਸ ਨੂੰ ਤਬਾਹ ਕਰ ਦੇਵੇਗਾ। ਮੈਂ, ਦਾਰਾ ਨੇ ਇਹ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਬਿਲਕੁਲ ਇੰਝ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
And the God | וֵֽאלָהָ֞א | wēʾlāhāʾ | vay-la-HA |
that | דִּ֣י | dî | dee |
name his caused hath | שַׁכִּ֧ן | šakkin | sha-KEEN |
to dwell | שְׁמֵ֣הּ | šĕmēh | sheh-MAY |
there | תַּמָּ֗ה | tammâ | ta-MA |
destroy | יְמַגַּ֞ר | yĕmaggar | yeh-ma-ɡAHR |
all | כָּל | kāl | kahl |
kings | מֶ֤לֶךְ | melek | MEH-lek |
and people, | וְעַם֙ | wĕʿam | veh-AM |
that | דִּ֣י׀ | dî | dee |
put shall | יִשְׁלַ֣ח | yišlaḥ | yeesh-LAHK |
to their hand | יְדֵ֗הּ | yĕdēh | yeh-DAY |
alter to | לְהַשְׁנָיָ֛ה | lĕhašnāyâ | leh-hahsh-na-YA |
and to destroy | לְחַבָּלָ֛ה | lĕḥabbālâ | leh-ha-ba-LA |
this | בֵּית | bêt | bate |
house | אֱלָהָ֥א | ʾĕlāhāʾ | ay-la-HA |
God of | דֵ֖ךְ | dēk | dake |
which | דִּ֣י | dî | dee |
is at Jerusalem. | בִירֽוּשְׁלֶ֑ם | bîrûšĕlem | vee-roo-sheh-LEM |
I | אֲנָ֤ה | ʾănâ | uh-NA |
Darius | דָֽרְיָ֙וֶשׁ֙ | dārĕyāweš | da-reh-YA-VESH |
have made | שָׂ֣מֶת | śāmet | SA-met |
a decree; | טְעֵ֔ם | ṭĕʿēm | teh-AME |
done be it let | אָסְפַּ֖רְנָא | ʾosparnāʾ | ose-PAHR-na |
with speed. | יִתְעֲבִֽד׃ | yitʿăbid | yeet-uh-VEED |