Deuteronomy 21:18
ਜਿਹੜੇ ਬੱਚੇ ਹੁਕਮ ਨਾ ਮੰਨਣ “ਹੋ ਸੱਕਦਾ ਹੈ ਕਿਸੇ ਬੰਦੇ ਦਾ ਅਜਿਹਾ ਪੁੱਤਰ ਹੋਵੇ ਜਿਹੜਾ ਜ਼ਿੱਦੀ ਹੋਵੇ ਅਤੇ ਹੁਕਮ ਮੰਨਣ ਤੋਂ ਇਨਕਾਰ ਕਰੇ। ਇਹ ਪੁੱਤਰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਉਹ ਆਪਣੇ ਪੁੱਤਰ ਨੂੰ ਸਜ਼ਾ ਦਿੰਦੇ ਹਨ ਪਰ ਉਹ ਫ਼ਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ।
If | כִּֽי | kî | kee |
a man | יִהְיֶ֣ה | yihye | yee-YEH |
have | לְאִ֗ישׁ | lĕʾîš | leh-EESH |
stubborn a | בֵּ֚ן | bēn | bane |
and rebellious | סוֹרֵ֣ר | sôrēr | soh-RARE |
son, | וּמוֹרֶ֔ה | ûmôre | oo-moh-REH |
not will which | אֵינֶ֣נּוּ | ʾênennû | ay-NEH-noo |
obey | שֹׁמֵ֔עַ | šōmēaʿ | shoh-MAY-ah |
the voice | בְּק֥וֹל | bĕqôl | beh-KOLE |
of his father, | אָבִ֖יו | ʾābîw | ah-VEEOO |
voice the or | וּבְק֣וֹל | ûbĕqôl | oo-veh-KOLE |
of his mother, | אִמּ֑וֹ | ʾimmô | EE-moh |
chastened have they when that, and | וְיִסְּר֣וּ | wĕyissĕrû | veh-yee-seh-ROO |
him, will not | אֹת֔וֹ | ʾōtô | oh-TOH |
hearken | וְלֹ֥א | wĕlōʾ | veh-LOH |
unto | יִשְׁמַ֖ע | yišmaʿ | yeesh-MA |
them: | אֲלֵיהֶֽם׃ | ʾălêhem | uh-lay-HEM |