Deuteronomy 1:1
ਮੂਸਾ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਦਾ ਹੈ ਇਹ ਉਹ ਸੰਦੇਸ਼ ਹੈ ਜਿਹੜਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ। ਉਸ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਯਰਦਨ ਦੀ ਵਾਦੀ ਵਿੱਚ ਮਾਰੂਥਲ ਅੰਦਰ ਸਨ ਜੋ ਕਿ ਯਰਦਨ ਨਦੀ ਦੇ ਪੂਰਬ ਵੱਲ ਹੈ। ਇਹ ਜਗ਼੍ਹਾ ਸੂਫ਼ ਦੇ ਦੂਸਰੇ ਪਾਸੇ, ਪਾਰਾਨ ਪਰਬਤ, ਤੋਂਫ਼ਲ, ਲਾਬਾਨ ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਸੀ।
These | אֵ֣לֶּה | ʾēlle | A-leh |
be the words | הַדְּבָרִ֗ים | haddĕbārîm | ha-deh-va-REEM |
which | אֲשֶׁ֨ר | ʾăšer | uh-SHER |
Moses | דִּבֶּ֤ר | dibber | dee-BER |
spake | מֹשֶׁה֙ | mōšeh | moh-SHEH |
unto | אֶל | ʾel | el |
all | כָּל | kāl | kahl |
Israel | יִשְׂרָאֵ֔ל | yiśrāʾēl | yees-ra-ALE |
on this side | בְּעֵ֖בֶר | bĕʿēber | beh-A-ver |
Jordan | הַיַּרְדֵּ֑ן | hayyardēn | ha-yahr-DANE |
in the wilderness, | בַּמִּדְבָּ֡ר | bammidbār | ba-meed-BAHR |
plain the in | בָּֽעֲרָבָה֩ | bāʿărābāh | ba-uh-ra-VA |
over against | מ֨וֹל | môl | mole |
the Red | ס֜וּף | sûp | soof |
sea, between | בֵּֽין | bên | bane |
Paran, | פָּארָ֧ן | pāʾrān | pa-RAHN |
Tophel, and | וּבֵֽין | ûbên | oo-VANE |
and Laban, | תֹּ֛פֶל | tōpel | TOH-fel |
and Hazeroth, | וְלָבָ֥ן | wĕlābān | veh-la-VAHN |
and Dizahab. | וַֽחֲצֵרֹ֖ת | waḥăṣērōt | va-huh-tsay-ROTE |
וְדִ֥י | wĕdî | veh-DEE | |
זָהָֽב׃ | zāhāb | za-HAHV |