2 Samuel 14:11
ਉਸ ਔਰਤ ਨੇ ਆਖਿਆ, “ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।” ਦਾਊਦ ਨੇ ਕਿਹਾ, “ਯਹੋਵਾਹ ਦੀ ਸੌਂਹ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।”
Then said | וַתֹּאמֶר֩ | wattōʾmer | va-toh-MER |
she, I pray thee, | יִזְכָּר | yizkār | yeez-KAHR |
king the let | נָ֨א | nāʾ | na |
remember | הַמֶּ֜לֶךְ | hammelek | ha-MEH-lek |
אֶת | ʾet | et | |
the Lord | יְהוָ֣ה | yĕhwâ | yeh-VA |
God, thy | אֱלֹהֶ֗יךָ | ʾĕlōhêkā | ay-loh-HAY-ha |
that thou wouldest not | מֵֽהַרְבִּי֞ת | mēharbiyt | may-hahr-BEE-t |
revengers the suffer | גֹּאֵ֤ל | gōʾēl | ɡoh-ALE |
of blood | הַדָּם֙ | haddām | ha-DAHM |
to destroy | לְשַׁחֵ֔ת | lĕšaḥēt | leh-sha-HATE |
more, any | וְלֹ֥א | wĕlōʾ | veh-LOH |
lest they destroy | יַשְׁמִ֖ידוּ | yašmîdû | yahsh-MEE-doo |
אֶת | ʾet | et | |
son. my | בְּנִ֑י | bĕnî | beh-NEE |
And he said, | וַיֹּ֙אמֶר֙ | wayyōʾmer | va-YOH-MER |
As the Lord | חַי | ḥay | hai |
liveth, | יְהוָ֔ה | yĕhwâ | yeh-VA |
there shall not | אִם | ʾim | eem |
one hair | יִפֹּ֛ל | yippōl | yee-POLE |
son thy of | מִשַּֽׂעֲרַ֥ת | miśśaʿărat | mee-sa-uh-RAHT |
fall | בְּנֵ֖ךְ | bĕnēk | beh-NAKE |
to the earth. | אָֽרְצָה׃ | ʾārĕṣâ | AH-reh-tsa |