1 Samuel 5:10
ਇਸ ਸਭ ਤੋਂ ਡਰਕੇ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਤੋਂ ਅਕਰੋਨ ਭੇਜ ਦਿੱਤਾ। ਪਰ ਜਦੋਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਾਂ ਉੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਕਿਹਾ, “ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਭਲਾ ਸਾਡੇ ਸ਼ਹਿਰ ਅਕਰੋਨ ਵਿੱਚ ਕਿਉਂ ਲਿਆਏ ਹੋ? ਕੀ ਤੁਸੀਂ ਹੁਣ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ?”
Therefore they sent | וַֽיְשַׁלְּח֛וּ | wayšallĕḥû | va-sha-leh-HOO |
אֶת | ʾet | et | |
the ark | אֲר֥וֹן | ʾărôn | uh-RONE |
God of | הָֽאֱלֹהִ֖ים | hāʾĕlōhîm | ha-ay-loh-HEEM |
to Ekron. | עֶקְר֑וֹן | ʿeqrôn | ek-RONE |
pass, to came it And | וַיְהִ֗י | wayhî | vai-HEE |
as the ark | כְּב֨וֹא | kĕbôʾ | keh-VOH |
God of | אֲר֤וֹן | ʾărôn | uh-RONE |
came | הָֽאֱלֹהִים֙ | hāʾĕlōhîm | ha-ay-loh-HEEM |
to Ekron, | עֶקְר֔וֹן | ʿeqrôn | ek-RONE |
Ekronites the that | וַיִּזְעֲק֨וּ | wayyizʿăqû | va-yeez-uh-KOO |
cried out, | הָֽעֶקְרֹנִ֜ים | hāʿeqrōnîm | ha-ek-roh-NEEM |
saying, | לֵאמֹ֗ר | lēʾmōr | lay-MORE |
about brought have They | הֵסַ֤בּוּ | hēsabbû | hay-SA-boo |
אֵלַי֙ | ʾēlay | ay-LA | |
the ark | אֶת | ʾet | et |
God the of | אֲרוֹן֙ | ʾărôn | uh-RONE |
of Israel | אֱלֹהֵ֣י | ʾĕlōhê | ay-loh-HAY |
to | יִשְׂרָאֵ֔ל | yiśrāʾēl | yees-ra-ALE |
slay to us, | לַֽהֲמִיתֵ֖נִי | lahămîtēnî | la-huh-mee-TAY-nee |
us and our people. | וְאֶת | wĕʾet | veh-ET |
עַמִּֽי׃ | ʿammî | ah-MEE |