1 Kings 15:27
ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵੱਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਥੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਥਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ।
And Baasha | וַיִּקְשֹׁ֨ר | wayyiqšōr | va-yeek-SHORE |
the son | עָלָ֜יו | ʿālāyw | ah-LAV |
Ahijah, of | בַּעְשָׁ֤א | baʿšāʾ | ba-SHA |
of the house | בֶן | ben | ven |
Issachar, of | אֲחִיָּה֙ | ʾăḥiyyāh | uh-hee-YA |
conspired | לְבֵ֣ית | lĕbêt | leh-VATE |
against | יִשָּׂשכָ֔ר | yiśśokār | yee-soh-HAHR |
him; and Baasha | וַיַּכֵּ֣הוּ | wayyakkēhû | va-ya-KAY-hoo |
smote | בַעְשָׁ֔א | baʿšāʾ | va-SHA |
Gibbethon, at him | בְּגִבְּת֖וֹן | bĕgibbĕtôn | beh-ɡee-beh-TONE |
which | אֲשֶׁ֣ר | ʾăšer | uh-SHER |
belonged to the Philistines; | לַפְּלִשְׁתִּ֑ים | lappĕlištîm | la-peh-leesh-TEEM |
Nadab for | וְנָדָב֙ | wĕnādāb | veh-na-DAHV |
and all | וְכָל | wĕkāl | veh-HAHL |
Israel | יִשְׂרָאֵ֔ל | yiśrāʾēl | yees-ra-ALE |
laid siege | צָרִ֖ים | ṣārîm | tsa-REEM |
to | עַֽל | ʿal | al |
Gibbethon. | גִּבְּתֽוֹן׃ | gibbĕtôn | ɡee-beh-TONE |