Bible

Romans 7:4 Image in Punjabi

ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸ ਦੇ ਹੋ ਗਏ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸੱਕਦੇ ਹਾਂ।

ਇਸੇਤਰ੍ਹਾਂਮੇਰੇਭਰਾਵੋਅਤੇਭੈਣੋਤੁਸੀਂਮਸੀਹਦੇਸਰੀਰਰਾਹੀਂਸ਼ਰ੍ਹਾਲਈਮਰਚੁੱਕੇਹੋ।ਤੁਸੀਂਦੂਜੇਦੇਹੋਗਏਭਾਵਉਸਦੇਹੋਗਏਜਿਹੜਾਮੁਰਦਿਆਂਵਿੱਚੋਂਜਿਵਾਲਿਆਗਿਆ।ਹੁਣਅਸੀਂਆਪਣੇਆਪਨੂੰਪਰਮੇਸ਼ੁਰਦੀਸੇਵਾਲਈਸਮਰਪਿਤਕਰਸੱਕਦੇਹਾਂ।
Click consecutive words to select a phrase. Click again to deselect.

Romans 7:4 Picture in Punjabi